Post
Topic
Board Alt Coins (India)
Re: [ਪੰਜਾਬੀ] [ANN] WAVES ਅਲਟੀਮੇਟ ਕ੍ਰਿਪਟੋ-ਟੋਕਨ ਬਲੋਕ-ਚੈਨ
by
00lakhwinder00
on 23/06/2016, 10:48:33 UTC
ਨਵਾਂ Waves ਕਲਾਇਟ ਰੀਲਿਜ਼: Mainnet v0.3.3




ਅਸੀਂ 20 ਜੂਨ ਨੂੰ Waves ਦੇ ਐਸਚੇਂਜ 'ਤੇ ਆਉਣ ਤੋਂ ਪਹਿਲਾਂ waves ਵਾਲਿਟ ਦੀ ਸੁਰਿਖਯਾ ਲਈ ਅਪਡੇਟ ਜਾਰੀ ਕੀਤਾ ਹੈ।

ਵਾਲਿਟ ਲਈ ਮੁੱਖ ਤਬਦੀਲੀ ਬੈਕਅੱਪ ਮਾਡਲ (ਚੋਟੀ ਦੇ ਸੱਜੇ ਕੋਨੇ ਵਿੱਚ ਪਾਇਆ), ਜੋ ਕਿ ਤੁਹਾਨੂੰ ਆਪਣੇ seed ਦੇ ਨਾਲ ਨਾਲ, ਪ੍ਰਾਈਵੇਟ ਕੁੰਜੀ, ਪਬਲਿਕ ਕੁੰਜੀ ਅਤੇ ਪਤਾ ਵੇਖਣ ਲਈ ਸਹਾਇਕ ਹੋਵੇਗਾ।

ਜੇਕਰ ਤੁਸੀਂ ਹਾਲੇ ਤੱਕ seed ਨੂੰ ਸੰਭਾਲਿਆ ਨਹੀ ਹੈ, ਜਾ ਗ਼ਲਤ ਸੀਡੀ ਸੇਵ ਕਰ ਲਿਆ ਹੈ , ਇਹ ਆਪਣੇ ਖਾਤੇ ਨੂੰ ਬੈਕਅੱਪ ਕਰਨ ਦਾ ਵਧੀਆ ਤਰੀਕਾ ਤੁਹਾਨੂੰ ਹਮੇਸ਼ਾ ਆਪਣੇ Waves ਤੱਕ ਪਹੁੰਚਾ ਸਕਦਾ ਹੈ । ਤੁਹਾਨੂੰ, ਇੱਕ ਸੁਰੱਖਿਅਤ ਜਗਾਹ ਤੇ seed ਨੂੰ ਸੇਵ ਕਰ ਲੈਣਾ ਚਾਹੀਦਾ ਹੈ , USB ਸਟਿੱਕ ਜਾ ਆਫਲਾਈਨ ਕੰਪਿਊਟਰ 'ਤੇ, ਜਾ ਇਸ ਨੂੰ ਲਿਖ ਕੇ ਇੱਕ ਹਾਰਡ ਕਾਪੀ ਰੱਖੋ। ਇਸ ਨੂੰ ਇੰਟਰਨੇਟ ਨਾਲ ਜੁੜੇ ਹੋਏ ਕੰਪਿਊਟਰ ਵਿਚ ਆਮ ਸ਼ਬਦਾਂ ਵਿਚ ਸੇਵ ਨਾ ਕਰੋ ।

ਵਧੀਕ ਅੱਪਡੇਟ ਵਿੱਚ ਸ਼ਾਮਲ ਹਨ:
ਉਪਭੋਗੀ ਲਈ ਨਵਾਂ ਖਾਤੇ ਬਣਾਉਣ ਲਈ Enhanced ਗਾਈਡੈਂਸ  ।
ਖਾਤੇ ਰਜਿਸਟਰੇਸ਼ਨ ਅਤੇ ਆਯਾਤ ਕਰਨ ਲਈ ਸੁਧਾਰ ਪ੍ਰਕਿਰਿਆ ।
seed ਬਣਾਉਣ ਲਈ ਲਾਇਬਰੇਰੀ ਵਿਚ ਹੋਰ ਸ਼ਬਦ ਸ਼ਾਮਿਲ ।

ਜੇਕਰ ਤੁਸੀਂ Chrome app ਵਰਤ ਰਹੇ ਹੋ, ਤੁਹਾਡਾ ਵਾਲਿਟ ਨੂੰ ਆਟੋਮੈਟਿਕ ਹੀ ਅੱਪਡੇਟ ਕੀਤਾ ਜਾਵੇਗਾ । ਜੇਕਰ ਤੁਸੀਂ ਖੁਦ ਫਾਈਲਾਂ ਨੂੰ ਡਾਊਨਲੋਡ ਅਤੇ ਇੰਸਟਾਲ ਕਰਨਾ ਚਾਹੋੰਦੇ ਹੋ , ਤਾਂ ਤੁਸੀਂ ਹੇਠ ਲਿਖੇ ਲਿੰਕ ਤੇ ਜਾ ਸਕਦੇ ਹੋ:
https://chrome.google.com/webstore/detail/wavesliteapp/kfmcaklajknfekomaflnhkjjkcjabogm