Post
Topic
Board Alt Coins (India)
Re: [ਪੰਜਾਬੀ] [ANN] WAVES ਅਲਟੀਮੇਟ ਕ੍ਰਿਪਟੋ-ਟੋਕਨ ਬਲੋਕ-ਚੈਨ
by
00lakhwinder00
on 23/06/2016, 10:53:29 UTC
Bittrex ਵਿਚ waves ਜਮ੍ਹਾ ਕਰਨ ਲਈ ਨਿਰਦੇਸ਼

Bittrex 'ਤੇ  ਜਮ੍ਹਾ ਕਰਨ ਲਈ ਕੁਝ ਉਲਝਣ ਹੈ, ਕਾਰਨ ਲਾਈਟ ਕਲਾਇਟ ਹੈ ਜੋ ਕਿ ਇੱਕ ਭਵਿੱਖ ਦੇ ਕਲਾਇਟ ਅੱਪਡੇਟ ਵਿੱਚ ਹੱਲ ਕੀਤਾ ਜਾਏਗਾ।

ਪਹਿਲਾਂ 1.01 waves ਦੇ ਇੱਕ ਛੋਟੇ ਡਿਪਾਜ਼ਿਟ ਦੇ ਨਾਲ ਟੈਸਟ ਕਰੋ।

ਲਾਈਟ ਕਲਾਇਟ ਤੋਂ Bittrex ਤੱਕ ਕਰਨ  ਲਈ ਜਮ੍ਹਾ , ਤੁਹਾਨੂੰ address ਦੇ ਮੋਡ ਤੋਂ ਪਹਿਲਾਂ 1W ਸ਼ਾਮਿਲ ਕਰਨਾ ਪਵੇਗਾ।



ਲਾਈਟ ਕਲਾਇਟ ਨੂੰ Bittrex ਤੋਂ  ਭੇਜਣ ਲਈ, ਤੁਹਾਨੂੰ ਪਤਾ 1W ਹਿੱਸਾ ਹਟਾਉਣ ਦੀ ਲੋੜ ਹੈ।