Re: [ਪੰਜਾਬੀ] [ANN] WAVES ਅਲਟੀਮੇਟ ਕ੍ਰਿਪਟੋ-ਟੋਕਨ ਬਲੋਕ-ਚੈਨ by
on
08/07/2016, 09:34:01 UTC WAVES Weekly No. 1
ਡਿਵੈਲਪਮੇੰਟ ਅਪਡੇਟਸਾਡਾ ਪਹਿਲਾ ਫੋਕਸ ਫੁਲ ਪਬਲਿਕ ਨੋਡ ਕੋਡ ਲਈ ਹੈ । ਬਾਅਦ ਵਿਚ ਕਸਟਮ ਟੋਕਨ ਵੀ ਲੌਂਚ ਕੀਤੇ ਜਾਣਗੇ । ਅੱਸੀ ਸਕੇਦੂਲ 'ਤੇ ਹਾਂ , ਅਸੀਂ ਕੁਝ ਬੱਗ ਨੂੰ ਫਿਕਸ ਕੀਤਾ ਹੈ। waves ਦੇ ਸੰਸਥਾਪਕ ਸਾਸ਼ਾ ਕਹਿੰਦੇ ਹਨ ਕਿ ਲੌਂਚ ਹਮੇਸ਼ਾ ਹੀ ਔਖੇ ਹੁੰਦੇ ਹਨ ਪਰ ਸਾਨੂੰ ਇਹ ਪੂਰਾ ਕਰਨਾ ਹੀ ਪੈਣੇ। ਫੁਲ ਪਬਲਿਕ ਨੋਡ ਦੋ ਹਫਤਿਆਂ ਤੱਕ ਤਿਆਰ ਹੋ ਜਾਵੇਗੀ।ਅਸੀਂ ਵਿਕਾਸ ਦੀ ਤੇਜ਼ੀ ਨੂੰ ਬਰਕਰਾਰ ਰੱਖਣਾ ਹੈ , ਪਰ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ । The DAO ਦੇ ਸਮਾਟ ਕੰਟ੍ਰੈਕਟ ਦੇ ਸ਼ੋਸ਼ਣ ਤੋਂ ਬਾਅਦ cryptocurrency ਸੰਸਾਰ ਵਿੱਚ ਵਾਧੂ ਸਾਵਧਾਨੀ ਦੀ ਲੋੜ ਹੈ। ਫੁਲ ਨੋਡ ਕੋਡ ਦੀ ਚੰਗੀ ਤਰਾਂ ਟੈਸਟਿੰਗ ਗੰਭੀਰ ਹੈ। ਉਪਭੋਗੀ 'ਫੰਡ ਦੀ ਸੁਰੱਖਿਆ ਵੀ ਜ਼ਰੂਰੀ ਹੈ ਕਿਓਂਕਿ ਇਸ ਤੋਂ ਬਗੈਰ ਬਲੋਕਚੈਨ ਪਲੇਟਫਾਰਮ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। FoundersDevelopers ਮੀਟਿੰਗ ਅਤੇ LISK ਨਾਲ ਭਾਗੀਦਾਰੀ ਦੇ ਪਲੈਨ ਇਸ ਹਫ਼ਤੇ ਮਾਸਕੋ ਵਿੱਚ FoundersDevelopers ਇਵੇਂਟ 'ਤੇ ਕਈ ਪ੍ਰਾਜੈਕਟ ਦੇ blockchain ਡਿਵੈਲਪਰ ਦੇ ਗਰੁੱਪ ਨੇ ਮੁਲਾਕਾਤ ਕੀਤੀ ,ਜਿਸ ਦਾ ਪ੍ਰਬੰਧ ਵਾਵੇਸ ਦਵਾਰਾ ਕੀਤਾ ਗਿਆ ਸੀ। Lisk ਪ੍ਰਾਜੈਕਟ ਦੇ ਮੈਕਸ ਕੋਰਦੇਕ ਇੱਕ ਪ੍ਰਮੁੱਖ ਭਾਗੀਦਾਰ ਸਨ। ਸਾਸ਼ਾ ਕਹਿੰਦੇ ਹਨ ਕਿ ਮੈਕਸ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ. ਮੈਨੂੰ Lisk ਪਸੰਦ ਹੈ, ਅਤੇ ਮੈਨੂੰ ਹੁਣ ਇਸ ਬਾਰੇ ਹੋਰ ਬਹੁਤ ਕੁਝ ਪਤਾ ਲੱਗਿਆ ਹੈ, Lisk ਇੱਕ ਹੋਨਹਾਰ ਪ੍ਰਾਜੈਕਟ ਹੈ । Waves ਦੀ ਟੀਮ ਸੰਭਾਵਿਤ ਹੈ ਕਿ Lisk ਅਤੇ Waves ਵਿਚਕਾਰ ਇੱਕ ਕਰਾਸ-ਚੇਨ ਸੰਚਾਰ ਪਰੋਟੋਕਾਲ ਬਣਾਵੇਗੀ । BioViva ਨਾਲ ਭਾਗੀਦਾਰੀWaves ਨੇ BioViva ਨਾਲ ਭਾਗੀਦਾਰੀ ਕੀਤੀ ਹੈ ਜੋ ਕਿ ਹੈੱਲਥ ਲੋਂਗੇਵਿਟੀ ਅਤੇ ਸੇਨੇਸ਼ਨਸ 'ਤੇ ਰਿਸਰਚ ਕਰਦੀ ਹੈ। ਬਾਅਦ ਵਿਚ ਇਸ ਸਾਲ BioViva Waves ਪਲੇਟਫਾਰਮ 'ਤੇ ਟੋਕਨ ਜਾਰੀ ਕਰਕੇ ਇੱਕ ਰਿਸਰਚ ਡਰਾਈਵ crowdfund ਕੀਤਾ ਜਾਵੇਗਾ । ਇਹ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ , ਹੋਰ ਉਪਭੋਗਤਾਵਾਂ ਨਾਲ ਤਬਾਦਲਾ ਕੀਤਾ ਜਾ ਸਕਦਾ ਹੈ ਅਤੇ BioViva ਦੇ ਟਰੀਟਮੈਂਟ ਵਾਸਤੇ ਰੈਡੀਮ ਕੀਤਾ ਜਾ ਸਕਦਾ ਹੈ ।
ਇਹ ਦਿਲਚਸਪ ਖੋਜ ਹੈ ਅਤੇ ਦੋਨੋ Waves ਅਤੇ BioViva ਲਈ ਬਹੁਤ ਵੱਡਾ ਮੌਕਾ ਹੈ। ਤੁਹਾਨੂੰ ਕੰਪਨੀ ਦੀ ਭਾਗੀਦਾਰੀ ਬਾਰੇ ਹੋਰ ਪਤਾ ਕਰ ਸਕਦੇ ਹੋ:
ਭਾਗੀਦਾਰੀ ਬਾਰੇ ਹੋਰ ਜਾਣਕਾਰੀ ਅਗਲੇ ਹਫਤਿਆਂ ਵਿਚ ਦਿੱਤੀ ਜਾਵੇਗੀ ।ਡਿਵੈਲਪਰਸ ਵਾਂਟੇਡ Waves ਨੂੰ ਇਸ ਵੇਲੇ ਡਿਵੈਲਪਰ ਦੀ ਲੋੜ ਹੈ । ਤੁਹਾਨੂੰ ਇੱਕ ਬਲੋਕਚੈਨ ਖੋਜਕਾਰ ਅਤੇ ਮਾਹਰ Scala ਕੋਡ ਹੋਣ ਦੀ ਲੋੜ ਹੈ । ਜੇਕਰ ਤੁਸੀਂ ਟੀਮ ਵਿਚ ਸ਼ਾਮਲ ਹੋਣ ਲਈ ਦਿਲਚਸਪੀ ਰੱਖਦੇ ਹਨ, ਸਾਡੇ ਨਾਲ slack ਜਾ ਈਮੇਲ : rideon@wavesplatform.com ਰਾਹੀ ਸੰਪਰਕ ਕਰ ਸਕਦੇ ਹੋ। ਨਵੇਂ ਐਕਸਚੇਜ਼ ਪਿਛਲੇ ਹਫਤੇ ਬਿੱਤਰੇਜ਼ ਤੂੰ ਇਲਾਵਾ ਦੋ ਹੋਰ ਐਕਸਚੇਂਜ ਸਾਡੇ ਨਾਲ ਜੋੜ ਰਹੇ ਹਨ : ਚੀਨੀ ਐਕਸਚੇਂਜ Touzibi ਅਤੇ ਕ੍ਰਿਪਟੋ ਬ੍ਰੋਕਰ Litebit। ਫੁਲ ਨੋਡ ਕੋਡ ਜਾਰੀ ਕਰਨ 'ਤੇ ਅਤੇ ਪਬਲਿਕ ਨੋਡ ਚਾਲੂ ਕਰਨ 'ਤੇ ਸਾਨੂੰ ਉਮੀਦ ਹੈ ਕਿ ਹੋਰ ਐਕਸਚੇਜ਼ Waves ਨਾਲ ਜੁੜਨਗੇ । ਖ਼ਬਰਾਂ ਅਤੇ ਇਵੇਂਟਸ BIP001,ਬਲੋਕਚੈਨ ਇੰਕਰੇਡਿਬਲ ਪਾਰਟੀ ,7 ਜੁਲਾਈ ਨੂੰ ਉਦੇਸਸਾ, ਯੂਕਰੇਨ ਵਿਖੇ "ਬਲਾਕ ਸੀ" ਦੇ ਕੰਡੇ 'ਤੇ - ਕੁਦਰਤੀ ਤੌਰ 'ਤੇ "Waves" ਓਥੇ ਮੌਜੂਦ ਹੋਣਗੀਆਂ । ਪ੍ਰੀ-ਪਾਰਟੀ 6 ਜੁਲਾਈ ਨੂੰ ਸ਼ੁਰੂ ਹੋਵੇਗੀ । ਵਧੇਰੀ ਜਾਣਕਾਰੀ ਲਈ : http://bip001.com 'ਤੇ ਜਾ ਸਕਦੇ ਹੋ ।
ਤੁਸੀਂ BitBillions ਅਤੇ GlobalWork365 'ਤੇ Waves ਪਲੇਟਫਾਰਮ ਬਾਰੇ ਵਿਆਪਕ ਲੇਖ ਪੜ੍ਹ ਸਕਦੇ ਹੋ ਜੋ ਕਿ ਕਿਸੇ ਨਵੇਂ ਨੂੰ Waves ਬਾਰੇ ਜਾਣਕਾਰੀ ਦੇ ਸਕਦੀ ਹੈ । ਨਵੀਨਤਮ ਖ਼ਬਰਾਂ ਲਈ ਓਫਾਫਿਸ਼ਲ ਫਾਰਮ WavesTalk ਨੂੰ ਫ਼ੋੱਲੋ ਕਰੋ।